Subscribe Us

header ads

ਜੇਕਰ ਤੁਸੀਂ ਸੱਚਾਈ ਤੇ ਚੱਲ ਰਹੇ ਹੋ ਤਾਂ ਯਾਦ ਰੱਖੋ, ਪਰਮਾਤਮਾ ਹਰ ਵਕਤ ਤੁਹਾਡੇ ਨਾਲ ਹੈ।

ਜਿੰਦਗੀ ਵਿੱਚ ਬੜੇ ਉਤਰਾਅ ਚੜ੍ਹਾ ਆਉਂਦੇ ਹਨ ਪਰ ਸਾਨੂੰ ਬਿਨਾ ਕਿਸੇ ਡਰ ਆਪਣੇ ਰਸਤੇ ਤੇ ਚਲਦੇ ਰਹਿਣਾ ਚਾਹੀਦਾ ਹੈ। ਸਾਨੂ ਹਮੇਸ਼ਾ ਮੇਹਨਤ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਹਮੇਸ਼ਾ ਸੱਚਾਈ ਤੇ ਚਲਦੇ ਰਹਿਣਾ ਚਾਹੀਦਾ ਹੈ ਕਿਓਂਕਿ ਸੱਚਾਈ ਤੇ ਚੱਲਣ ਵਾਲੇ ਅਤੇ ਮਿਹਨਤ ਕਰਨ ਵਾਲੇ ਇਨਸਾਨ ਨਾਲ ਪਰਮਾਤਮਾ ਹਮੇਸ਼ਾ ਅੰਗ ਸੰਗ ਸਹਾਇ ਹੁੰਦਾ ਹੈ।

Post a Comment

0 Comments