Subscribe Us

header ads

Punjabi Thoughts

ਵਿਚਾਰ 
ਬਚ ਕੇ ਰਹਿਣਾ ਵਹਿਮਾਂ ਭਰਮਾਂ ਤੋਂ, ਕਹਿੰਦੇ ਕੁਝ ਨਹੀਂ ਮਿਲਣਾ ਬਿਨਾ ਕਰਮਾਂ ਤੋਂ। 

ਭਾਵ - ਦੁਨੀਆਂ ਵਿਚ ਬਹੁਤ ਲੋਕ ਸਾਨੂ ਇਹੋ ਜਿਹੀਆਂ ਕਹਾਣੀਆਂ ਸੁਣਾਉਂਦੇ ਹਨ ਜਿਨ੍ਹਾਂ ਕਰਕੇ ਅਸੀਂ ਵਹਿਮਾਂ ਭਰਮਾਂ ਵਿਚ ਪੈ ਜਾਂਦੇ ਹਾਂ ਪਰ ਇਸ ਵਿਚਾਰ ਵਿਚ ਸਾਨੂ ਇਹ ਸਮਝਾਇਆ ਗਿਆ ਹੈ ਕਿ ਸਾਨੂ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਓਂਕਿ ਜਿਹੋ ਜਿਹਾ ਅਸੀਂ ਬੀਜਾਂਗੇ ਓਹੋ ਜਿਹਾ ਹੀ ਵਡਾਂਗੇ ਮਤਲਬ ਕਿ ਸਾਨੂ ਜੋ ਕੁਝ ਮਿਲੇਗਾ ਸਾਡੇ ਕਰਮਾਂ ਦੇ ਮੁਤਾਬਿਕ ਹੈ ਮਿਲੇਗਾ, ਜਿਵੇਂ ਦੇ ਅਸੀਂ ਕਰਮ ਕਰਾਂਗੇ ਓਵੇਂ ਦਾ ਹੈ ਸਾਨੂ ਫਲ ਮਿਲੇਗਾ ਇਸ ਕਰਕੇ ਸਾਨੂ ਵਹਿਮ ਨਹੀਂ ਕਰਨੇ ਚਾਹੀਦੇ ਜੋ ਕੇ ਸਾਡੀ ਮੇਹਨਤ ਵਿਚ ਰੁਕਾਵਟ ਪਾਉਂਦੇ ਹਨ। ਸਾਨੂ ਹਮੇਸ਼ਾ ਇਹੋ ਜਿਹੀਆਂ ਗੱਲਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਜੋ ਸਾਡੇ ਮਿਹਨਤ ਦੇ ਰਸਤੇ ਵਿਚ ਰੁਕਾਵਟ ਪਾਉਂਦੀਆਂ ਹਨ। 

ਧੰਨਵਾਦ। 

Post a Comment

0 Comments