Subscribe Us

header ads

Thought on Life to Motivate in Punjabi


ਵਿਚਾਰ

ਸੰਘਰਸ਼ ਇਨਸਾਨ ਨੂੰ ਮਜਬੂਤ ਬਣਾਉਂਦਾ ਹੈ, ਫ਼ਿਰ ਭਾਵੇਂ ਉਹ ਕਿੰਨਾ ਵੀ ਕਮਜ਼ੋਰ ਕਿਉਂ ਨਾ ਹੋਵੇ[ 

ਭਾਵ- ਸਾਨੂੰ ਆਪਣੀ ਜ਼ਿੰਦਗੀ ਵਿਚ ਮਿਹਨਤ  ਕਰਦੇ ਰਹਿਣਾ ਚਾਹੀਦਾ ਹੈ[ ਸਾਨੂੰ ਆਪਣੀਆਂ ਛੋਟੀਆਂ-ਛੋਟੀਆਂ ਜਾਂ ਵੱਡੀਆਂ pRwpqIAW ਹਾਸਿਲ ਕਰਨ ਲਈ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਸਗੋਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਛੋਟੇ-ਛੋਟੇ ਤਜ਼ੁਰਬਿਆਂ ਤੋਂ ਕੁੱਝ ਸਿੱਖ ਕ ਅੱਗੇ ਵਧਣਾ ਚਾਹੀਦਾ[

ਧੰਨਵਾਦ[



Post a Comment

0 Comments